BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਐਵਰੇਸਟ 'ਤੇ ਚਮਤਕਾਰ: ਜਿਸ ਗਾਈਡ ਨੂੰ ਮਰਿਆ ਸਮਝ ਕੇ ਉਸ ਦੀਆਂ ਅੰਤਿਮ ਰਸਮਾਂ ਹੋ ਗਈਆਂ, ਉਹ ਜ਼ਿੰਦਾ ਮਿਲਿਆ
ਉੱਚੀ ਉਚਾਈ 'ਤੇ ਲਾਪਤਾ ਹੋਣ ਤੋਂ ਛੇ ਦਿਨ ਬਾਅਦ, ਸਫਾਈ ਕਰਮਚਾਰੀਆਂ ਨੇ ਦਾਵਾ ਸ਼ੇਰਪਾ ਨੂੰ ਬੇਸ ਕੈਂਪ ਵੱਲ ਰੇਂਗਦੇ ਹੋਏ ਲੱਭਿਆ।
ਦਿੱਲੀ ਅੱਗ ਹਾਦਸਾ: 'ਖਿੜਕੀਆਂ ਵੀ ਸੀਲ ਸਨ ਅਤੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ', ਇਮਾਰਤ ਦੀਆਂ ਕਿਹੜੀਆਂ ਖਾਮੀਆਂ ਸਾਹਮਣੇ ਆਈਆਂ
ਦਿੱਲੀ ਦੇ ਮਾਲਵੀਆ ਨਗਰ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਦਮਕਲ ਅਧਿਕਾਰੀਆਂ ਮੁਤਾਬਕ ਇਮਾਰਤ ਵਿੱਚ ਵੈਂਟੀਲੇਸ਼ਨ ਨਹੀਂ ਸੀ ਅਤੇ ਖਿੜਕੀਆਂ ਪੱਕੇ ਤੌਰ 'ਤੇ ਸੀਲ ਕੀਤੀਆਂ ਗਈਆਂ ਸਨ।
ਅਲ ਨੀਨੋ: ਪ੍ਰਸ਼ਾਂਤ ਮਹਾਂਸਾਗਰ ਵਿੱਚ ਹੋਣ ਵਾਲੀ ਕੁਦਰਤੀ ਘਟਨਾ, ਭਾਰਤ ’ਤੇ ਕਿਹੜਾ ਮਾੜਾ ਅਸਰ ਪਾ ਸਕਦੀ ਹੈ
ਅਲ ਨੀਨੋ ਪ੍ਰਸ਼ਾਂਤ ਮਹਾਂਸਾਗਰ ਵਿੱਚ ਹੋਣ ਵਾਲੀ ਇੱਕ ਕੁਦਰਤੀ ਘਟਨਾ ਹੈ। ਇਹ ਦੁਨੀਆ ਭਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੀ ਹੈ।
35 ਸਾਲ ਤੋਂ ਬਾਅਦ ਗਰਭਵਤੀ ਹੋਣ ਵਾਲੀਆਂ ਔਰਤਾਂ ਨੂੰ ਡਾਕਟਰ ਇਹ ਖ਼ਾਸ ਟੈਸਟ ਕਰਵਾਉਣ ਲਈ ਕਿਉਂ ਸਲਾਹ ਦਿੰਦੇ ਹਨ
ਐਮਨਿਓਸੈਂਟੀਸਿਸ ਟੈਸਟ ਕੀ ਹੁੰਦਾ ਹੈ, ਕਦੋਂ ਅਤੇ ਕਿਵੇਂ ਕਰਵਾਇਆ ਜਾਂਦਾ ਹੈ? ਕੀ ਇਸ ਟੈਸਟ ਦੇ ਗਰਭਵਤੀ ਔਰਤ ਉੱਤੇ ਕੋਈ ਮਾੜੇ ਪ੍ਰਭਾਵ ਵੀ ਹੁੰਦੇ ਹਨ ਅਤੇ ਇਸ ਲਈ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ?
ਆਪ੍ਰੇਸ਼ਨ ਬਲੂ ਸਟਾਰ: ਲਾਸ਼ਾਂ ਦਾ ਨਿਪਟਾਰਾ ਕਰਨ ਵਾਲਿਆਂ 'ਚੋਂ ਇੱਕ ਸਫ਼ਾਈ ਸੇਵਕ ਨੇ ਦੱਸੀ ਪੂਰੇ ਹਾਲਾਤ ਦੀ ਕਹਾਣੀ
ਪੁਲਿਸ ਨੇ ਗਲ਼ ਰਹੀਆਂ ਲਾਸ਼ਾਂ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਫੌਜ ਤੇ ਪ੍ਰਸ਼ਾਸਨ ਨੇ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਡਿਊਟੀ ਲਾਈ।
ਕੀ ਅਸੀਂ ਕਦੇ ਪੁਲਾੜ ਵਿੱਚ ਬੱਚਿਆਂ ਨੂੰ ਜਨਮ ਦੇ ਸਕਾਂਗੇ?
ਨਾਸਾ ਚਾਹੁੰਦਾ ਹੈ ਕਿ ਮਨੁੱਖ 2032 ਤੱਕ ਚੰਦਰਮਾ 'ਤੇ ਰਹਿਣ, ਪਰ ਪਹਿਲਾਂ ਸਾਨੂੰ ਪੁਲਾੜ ਵਿੱਚ ਪ੍ਰਜਨਨ ਦੀ ਚੁਣੌਤੀ ਨੂੰ ਪਾਰ ਕਰਨਾ ਪਵੇਗਾ
ਪੰਜਾਬ ਸਰਕਾਰ ਨੇ ਅੰਮ੍ਰਿਤਸਰ 'ਚ ਵਿਦਿਆਰਥਣ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਮਗਰੋਂ ਨਿੱਜੀ ਸਕੂਲਾਂ ਬਾਰੇ ਕਿਹੜੇ ਨਿਯਮ ਬਣਾਉਣ ਦੀ ਗੱਲ ਕੀਤੀ
ਮ੍ਰਿਤਕ ਕੁੜੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਕੂਲ ਪ੍ਰਬੰਧਨ 'ਤੇ ਮਾਨਸਿਕ ਪਰੇਸ਼ਾਨੀ ਦੇ ਇਲਜ਼ਾਮ ਲਗਾਏ ਸਨ। ਪੁਲਿਸ ਨੇ ਕੇਸ ਦਰਜ ਕੀਤਾ ਹੈ, ਜਦਕਿ ਸਕੂਲ ਨੇ ਸਾਰੇ ਇਲਜ਼ਾਮ ਨਕਾਰ ਦਿੱਤੇ।
ਦਿਨੇ ਸੁਫਨੇ ਦੇਖਣ ਦੀ ਆਦਤ ਕਦੋਂ ਸਮੱਸਿਆ ਬਣ ਜਾਂਦੀ ਹੈ, ਇਸ ਤੋਂ ਬਾਹਰ ਕਿਵੇਂ ਆ ਸਕਦੇ ਹੋ
ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਿੱਚ ਲੋਕ ਘੰਟਿਆਂ ਕਲਪਨਾਵਾਂ ਵਿੱਚ ਗੁੰਮ ਰਹਿੰਦੇ ਹਨ। ਇਹ ਰਿਸ਼ਤਿਆਂ, ਕੰਮ ਅਤੇ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਯੂਕੇ 'ਚ ਕਿਰਪਾਨ ਨਾਲ ਕਤਲ ਦਾ ਮਾਮਲਾ: 'ਮੌਤ ਤੋਂ ਪਹਿਲਾਂ ਜ਼ਖ਼ਮੀ ਹੈਨਰੀ ਨਾਲ ਪੁਲਿਸ ਦਾ ਵਤੀਰਾ ਸਵਾਲਾਂ ਦੇ ਘੇਰੇ ਵਿੱਚ', ਹੋਰ ਕੀ ਬੋਲੇ ਪੀਐੱਮ ਸਟਾਰਮਰ
ਹਾਊਸ ਆਫ ਕਾਮਨਜ਼ ਵਿੱਚ ਆਪਣੇ ਇੱਕ ਬਿਆਨ ਦੌਰਾਨ ਸ਼ੈਡੋ ਗ੍ਰਹਿ ਸਕੱਤਰ ਕ੍ਰਿਸ ਫਿਲਿਪ ਨੇ ਕਿਹਾ, “ ਪੁਲਿਸ ਹੈਨਰੀ ਦੀ ਮਦਦ ਕਰਨ ਨਾਲੋਂ ਨਸਲਵਾਦ ਦੇ ਇਲਜ਼ਾਮਾਂ ਬਾਰੇ ਵਧੇਰੇ ਚਿੰਤਤ ਲੱਗ ਰਹੀ ਸੀ।”
ਬੀਬੀਸੀ ਵਿਸ਼ੇਸ਼
ਬ੍ਰੇਨ ਫ੍ਰੀਜ਼? ਆਈਸ ਕ੍ਰੀਮ ਨਾਲ ਹੋਣ ਵਾਲਾ ਸਿਰਦਰਦ ਤੁਹਾਡੀ ਸਿਹਤ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਸਕਦਾ ਹੈ
ਬ੍ਰੇਨ ਫ੍ਰੀਜ਼ ਠੰਢੀਆਂ ਚੀਜ਼ਾਂ ਕਾਰਨ ਹੋਣ ਵਾਲਾ ਅਸਥਾਈ ਸਿਰਦਰਦ ਹੈ। ਇਹ ਮਾਈਗ੍ਰੇਨ ਨਾਲ ਜੁੜਿਆ ਹੋ ਸਕਦਾ ਹੈ ਅਤੇ ਵਿਗਿਆਨੀਆਂ ਨੂੰ ਮਾਈਗ੍ਰੇਨ ਦੀ ਖੋਜ ਵਿੱਚ ਮਦਦ ਕਰਦਾ ਹੈ। ਹੌਲੀ-ਹੌਲੀ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਅਰਜੁਨ ਐਵਾਰਡੀ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ: ਉਹ ਗ੍ਰੰਥੀ ਜਿਸ ਨੇ ਚੈਂਪੀਅਨ ਬਣਾਏ
ਭਾਰਤੀ ਐਥਲੈਟਿਕਸ ਜਗਤ ਨੇ ਸੋਮਵਾਰ ਨੂੰ ਆਪਣੀ ਇੱਕ ਬੇਹੱਦ ਸਤਿਕਾਰਤ ਸ਼ਖ਼ਸੀਅਤ ਨੂੰ ਗੁਆ ਦਿੱਤਾ। ਅਰਜੁਨ ਪੁਰਸਕਾਰ ਜੇਤੂ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ ਹੋ ਗਿਆ ਜੋ ਇੱਕ ਸਾਬਕਾ ਅੰਤਰਰਾਸ਼ਟਰੀ ਸ਼ਾਟ ਪੁਟਰ, ਕੋਚ ਅਤੇ ਗ੍ਰੰਥੀ ਸਨ।
ਏਅਰ ਇੰਡੀਆ ਕਰੈਸ਼ ਵਿੱਚ ਬੇਟੇ ਨੂੰ ਗਵਾਉਣ ਵਾਲੀ ਮਾਂ ਦਾ ਦਰਦ: 'ਉਹ ਹਰ ਥਾਂ ਮੇਰੇ ਨਾਲ ਰਹਿੰਦਾ ਹੈ ਦਿਨ-ਰਾਤ'
ਕੁਝ ਹੀ ਹਫ਼ਤਿਆਂ ਵਿੱਚ ਜਾਂਚਕਰਤਾ ਏਅਰ ਇੰਡੀਆ ਏਆਈ171 ਦੀ ਦੁਰਘਟਨਾ ਬਾਰੇ ਆਪਣੀ ਅੰਤਿਮ ਰਿਪੋਰਟ ਜਾਰੀ ਕਰਨ ਵਾਲੇ ਹਨ। ਇਹ ਅਹਿਮਦਾਬਾਦ ਤੋਂ ਲੰਦਨ ਜਾਣ ਵਾਲੀ ਉਡਾਣ ਸੀ। ਇੱਕ ਸਾਲ ਤੋਂ ਪੀੜਤ ਪਰਿਵਾਰਾਂ ਦੇ ਕੋਲ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਉਨ੍ਹਾਂ ਨੂੰ ਨਹੀਂ ਮਿਲੇ ਹਨ।
ਇਸ ਮੱਛੀ ਦੀ ਪ੍ਰਜਾਤੀ 100,000 ਸਾਲ ਤੱਕ ਨਰਾਂ ਤੋਂ ਬਿਨਾਂ ਜਿਉਂਦੀ ਰਹੀ, ਵਿਗਿਆਨੀਆਂ ਨੇ ਸੋਚਿਆ, ਇਹ ਮਰ ਚੁੱਕੀ ਹੋਣੀ ਪਰ ਇਹ ਵਧ-ਫੁੱਲ ਰਹੀ ਹੈ
ਉਹ ਸਿਰਫ਼ ਮਾਦਾ ਮੱਛੀਆਂ ਦੇ ਝੁੰਡ ਵਿੱਚ ਘੁੰਮਦੀ ਹੈ। ਉਸ ਦੇ ਚਾਂਦੀ ਰੰਗੇ ਖੰਭ ਆਪਣੇ ਨਾਲ ਮਿਲਦੀਆਂ ਜੁਲਦੀਆਂ ਪ੍ਰਜਾਤੀਆਂ ਦੇ ਨਰਾਂ ਨਾਲ ਖਹਿ ਕੇ ਲੰਘਦੇ ਹਨ।
ਦਿੱਲੀ ਤੋਂ ਚੇੱਨਈ ਤੱਕ, ਭਾਰਤੀ ਸ਼ਹਿਰ ਗਰਮ ਕਿਉਂ ਹੁੰਦੇ ਜਾ ਰਹੇ ਹਨ
ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੰਘਣੀਆਂ ਇਮਾਰਤਾਂ ਅਤੇ ਕੰਕਰੀਟ ਜ਼ਿਆਦਾ ਹੈ, ਉੱਥੇ ਜ਼ਮੀਨ ਦੀ ਸਤ੍ਹਾ, ਪਾਰਕਾਂ, ਰੁੱਖਾਂ ਜਾਂ ਜਲ ਸਰੋਤਾਂ ਦੇ ਨੇੜੇ ਵਾਲੀਆਂ ਥਾਵਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਗਰਮ ਸੀ।
ਯੂਕੇ ਵਿੱਚ ਕਿਰਪਾਨ ਨਾਲ ਕਤਲ ਦਾ ਮਾਮਲਾ: ਤਨਮਨਜੀਤ ਢੇਸੀ ਤੇ ਗੁਰਿੰਦਰ ਜੋਸਨ ਨੇ ਹਾਊਸ ਆਫ ਕਾਮਨਜ਼ 'ਚ ਕੀ ਕਿਹਾ
ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਉੱਠੇ ਹਨ। ਹਾਊਸ ਆਫ ਕਾਮਨਜ਼ ਵਿੱਚ ਚਰਚਾ ਹੋਈ, ਸਿੱਖ ਐੱਮਪੀਜ਼ ਨੇ ਸਿਆਸੀਕਰਨ ਦੀ ਨਿੰਦਾ ਕੀਤੀ।
ਮਜੀਠਾ ਥਾਣਾ ਹੰਗਾਮਾ ਮਾਮਲੇ 'ਚ ਬਿਕਰਮ ਮਜੀਠੀਆ ਦੀ ਭਾਲ 'ਚ ਪੁਲਿਸ, ਚੰਡੀਗੜ੍ਹ ਤੇ ਅੰਮ੍ਰਿਤਸਰ ਘਰ 'ਚ ਰੇਡ, ਕੀ ਹੈ ਪੂਰਾ ਮਾਮਲਾ
ਬਿਕਰਮ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਸਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਾਂ ਦੀ ਪੁਲਿਸ ਨਾਲ ਕਾਫ਼ੀ ਬਹਿਸ ਹੋਈ।
ਬ੍ਰੈਸਟ ਕੈਂਸਰ ਦੇ ਲੱਖਾਂ ਮਰੀਜ਼ ਕਿਵੇਂ ਕੀਮੋਥੈਰੇਪੀ ਤੋਂ ਬਚ ਸਕਦੇ ਹਨ, ਜਾਣੋ ਨਵੀਂ ਖੋਜ ਕੀ ਕਹਿੰਦੀ ਹੈ
ਵਿਗਿਆਨੀਆਂ ਨੇ ਇੱਕ ਡੀਐੱਨਏ ਟੈਸਟ ਵਿਕਸਤ ਕੀਤਾ ਹੈ ਜੋ ਇਹ ਪਛਾਣ ਸਕਦਾ ਹੈ ਕਿ ਕਿਹੜੇ ਮਰੀਜ਼ਾਂ ਨੂੰ ਕੀਮੋਥੈਰੇਪੀ ਤੋਂ ਲਾਭ ਹੋਵੇਗਾ ਅਤੇ ਕਿਹੜਿਆਂ ਨੂੰ ਨਹੀਂ ਹੋਵੇਗਾ।
ਕਿਮ ਜੋਂਗ ਉਨ ਆਪਣੀ ਮਾਂ ਬਾਰੇ ਕਦੇ ਗੱਲ ਕਿਉਂ ਨਹੀਂ ਕਰਦੇ? ਉਹਨਾਂ ਦੇ ਮਾਤਾ ਕੋ ਯੋਂਗ ਹੂਈ ਕੌਣ ਸਨ
ਬਹੁਤ ਘੱਟ ਉੱਤਰੀ ਕੋਰੀਆਈ ਲੋਕ ਕੋ ਯੋਂਗ ਹੂਈ ਬਾਰੇ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਪਿਛੋਕੜ ਸ਼ਾਸਨ ਦੀ ਜਾਇਜ਼ਤਾ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ।
ਐੱਗ ਫ੍ਰੀਜ਼ਿੰਗ ਤੇ ਸਪਰਮ ਫ੍ਰੀਜ਼ਿੰਗ ਮਗਰੋਂ ਬੱਚਾ ਕਿਵੇਂ ਪੈਦਾ ਹੁੰਦਾ ਹੈ, ਇਸਦੀ ਸਹੀ ਉਮਰ ਕੀ ਹੈ ਤੇ ਖਰਚਾ ਕਿੰਨਾ ਆਉਂਦਾ ਹੈ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਐੱਗ ਫ੍ਰੀਜ਼ਿੰਗ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਲਈ ਡਾ. ਸਿਮਰਨਦੀਪ ਕੌਰ ਨਾਲ ਖਾਸ ਗੱਲਬਾਤ ਕੀਤੀ ਗਈ।
ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਸਮੇਤ ਉਹ ਅਨਕੈਪਡ ਖਿਡਾਰੀ ਜਿਨ੍ਹਾਂ ਨੇ ਕਮਾਲ ਕੀਤੀ
ਇਸ ਰਿਪੋਰਟ ਵਿੱਚ ਉਨ੍ਹਾਂ 10 ਅਨਕੈਪਡ ਖਿਡਾਰੀਆਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਬੱਲੇ ਨਾਲ ਭਾਵੇਂ ਗੇਂਦ ਨਾਲ ਆਈਪੀਐੱਲ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸੁਰਖੀਆਂ ਵਿੱਚ ਆਏ...
ਭਾਖੜਾ 'ਚੋਂ ਮਿਲੀ 26 ਸਾਲ ਪਹਿਲਾਂ ਡਿੱਗੀ ਵੈਨ: 'ਸਾਡੀ 26 ਸਾਲਾਂ ਦੀ ਉਡੀਕ ਉਦੋਂ ਮੁੱਕੀ ਜਦੋਂ ਉਨ੍ਹਾਂ ਦੀਆਂ ਅਸਥੀਆਂ ਮਿਲੀਆਂ'
26 ਸਾਲ ਪਹਿਲਾਂ ਭਾਖੜਾ ਨਹਿਰ ਵਿੱਚ ਡਿੱਗੀ ਓਮਨੀ ਵੈਨ ਅਤੇ ਚਾਰ ਲੋਕਾਂ ਦੀਆਂ ਅਸਥੀਆਂ ਮਿਲਣ ਨਾਲ ਪਰਿਵਾਰਾਂ ਦੀ ਲੰਬੀ ਉਡੀਕ ਮੁੱਕੀ, ਪਰ ਪਰਿਵਾਰਾਂ ਦੇ ਪੁਰਾਣੇ ਜ਼ਖ਼ਮ ਫਿਰ ਤਾਜ਼ਾ ਹੋ ਗਏ।






















































