ਸਮੱਗਰੀ 'ਤੇ ਜਾਓ

1871

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਦੀ: 18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ: 1840 ਦਾ ਦਹਾਕਾ  1850 ਦਾ ਦਹਾਕਾ  1860 ਦਾ ਦਹਾਕਾ 1870 ਦਾ ਦਹਾਕਾ 1880 ਦਾ ਦਹਾਕਾ  1890 ਦਾ ਦਹਾਕਾ  1900 ਦਾ ਦਹਾਕਾ
ਸਾਲ: 1868 1869 187018711872 1873 1874

1871 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

[ਸੋਧੋ]
  • 16 ਜੁਲਾਈ ਕੂਕਾ ਲਹਿਰ ਜੋ ਸੰਨ 1862 ਵਿੱਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿੱਚ ਇੱਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 21 ਨਵੰਬਰ ਐਮ.ਐਫ਼. ਗੇਲਥੇ ਨੇ ਸਿਗਰਟ ਲਾਈਟਰ ਪੇਟੈਂਟ ਕਰਵਾਇਆ।

ਜਨਮ

[ਸੋਧੋ]

ਮਰਨ

[ਸੋਧੋ]
Image ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Image